← Back to Akhan Collection
Akhan Detail
ਅਖਾਣ: ਬਿਗ਼ਾਨਾ ਮਹਿਲ ਵੇਖ ਕੇ ਆਪਣੀ ਕੁੱਲੀ ਨਹੀਂ ਸਾੜ ਲਈਦੀ
Akhan: Bigana Mahal Vekh Ke Apni Kulli Nahi Saar Lai Di
ਅਰਥ: ਕਿਸੇ ਹੋਰ ਪਾਸ ਚੰਗੀ ਵਧੀਆ ਸ਼ੈ ਵੇਖ ਕੇ ਆਪਣੀਆਂ ਸ਼ੈਆਂ ਬੇਪਸਿੰਦ ਕਰ ਦੇਣੀਆਂ ਠੀਕ ਨਹੀਂ।
Literal Translation: Seeing another’s mansion doesn’t burn your own hut.
Meaning (English): Envy does not improve one’s own situation.
English Equivalent: Don’t compare yourself to others.

Add a Comment