Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਬਾਂਦਰਾਂ ਨੂੰ ਬਨਾਤ ਦੀਆਂ ਟੋਪੀਆਂ
Akhan: Bandaran Nu Banat Diyan Topiyan
ਅਰਥ: ਜਦ ਕੋਈ ਵਧੀਆ ਸ਼ੈ ਅਜਿਹੇ ਬੰਦੇ ਨੂੰ ਦਿੱਤੀ ਜਾਵੇ ਜਿਹੜਾ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।
Literal Translation: Monkeys get fancy hats.
Meaning (English): Giving something fancy to those who don’t understand its value.
English Equivalent: Pearls before swine.

Suggest a Correction

Add a Comment