← Back to Akhan Collection
Akhan Detail
ਅਖਾਣ: ਬਾਂਦਰ ਕੀ ਜਾਣੇ ਅਦਰਕ ਦਾ ਸੁਆਦ
Akhan: Bandar Ki Jaane Adrak Da Swaad
ਅਰਥ: ਜਦ ਕੋਈ ਘਟੀਆ ਦਰਜੇ ਦਾ ਬੰਦਾ ਵਧੀਆ ਸ਼ੈ ਦੀ ਚਾਹ ਕਰੇ ਜਾਂ ਜਦ ਅਜਿਹੇ ਬੰਦੇ ਨੂੰ ਅਜੇਹੀ ਸ਼ੈ ਮਿਲ ਜਾਵੇ ਤੇ ਉਹ ਉਹਦੀ ਕਦਰ ਨਾ ਕਰੇ, ਤਾਂ ਕਹਿੰਦੇ ਹਨ।
Literal Translation: What does a monkey know of ginger’s taste?
Meaning (English): One cannot appreciate what they are unfamiliar with.
English Equivalent: Casting pearls before swine.

Add a Comment