← Back to Akhan Collection
Akhan Detail
ਅਖਾਣ: ਬਾਹਰੋਂ ਆਇਆ ਕੱਤਣਾ ਤੇ ਘਰੋਂ ਪਿਆ ਘੱਤਣਾ
Akhan: Bahron Aaya Kattna Te Gharon Pia Ghatna
ਅਰਥ: ਨਾਲੇ ਤਾਂ ਕਿਸੇ ਦਾ ਕੰਮ ਕਰਨਾ ਤੇ ਨਾਲੇ ਕੁਝ ਪੱਲਿਓਂ ਦੇਣਾ।
Literal Translation: The visitor cuts, but the home suffers the loss.
Meaning (English): Outsiders may act, but those at home bear the consequences.
English Equivalent: Unintended victims of outside actions.

Add a Comment