Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਬੱਦਲ ਵੀ ਨੀਵਾਂ ਹੋ ਕੇ ਵਰ੍ਹਦਾ ਹੈ
Akhan: Badal Vi Neevan Ho Ke Varhda Hai
ਅਰਥ: ਕਿਸੇ ਦਾ ਹੰਕਾਰ ਵੇਖ ਕੇ ਉਹਨੂੰ ਨਿਮਰਤਾ ਧਾਰਨ ਲਈ ਉਪਦੇਸ਼ ਹਿਤ ਇਹ ਅਖਾਣ ਵਰਤਦੇ ਹਨ।
Literal Translation: Even clouds rain when low.
Meaning (English): Everyone eventually contributes in their way, regardless of status.
English Equivalent: Every little bit helps.

Suggest a Correction

Add a Comment