Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਬੱਕਰੀ ਨੇ ਦੁੱਧ ਦਿੱਤਾ, ਪਰ ਮੀਂਗਣਾਂ ਪਾ ਕੇ
Akhan: Bakkri Ne Dudh Ditta, Par Meengan Pa Ke
ਅਰਥ: ਜਦ ਕੋਈ ਜਣਾ ਕੰਮ ਕਰੇ ਤਾਂ ਸਹੀ, ਪਰ ਕਾਫੀ ਅੜੀ ਤੇ ਨਾਂਹ ਨੁੱਕਰ ਕਰ ਕੇ, ਤਾਂ ਕਹਿੰਦੇ ਹਨ।
Literal Translation: The goat gave milk, but with a lot of fuss.
Meaning (English): Even good results can come with unnecessary trouble.
English Equivalent: No pain, no gain.

Suggest a Correction

Add a Comment