← Back to Akhan Collection
Akhan Detail
ਅਖਾਣ: ਅੱਗੇ ਬੀਬੀ ਟੱਪਣੀ ਪਿੱਛੇ ਢੋਲਾਂ ਦੀ ਗੜਗੱਜ॥
Akhan: Agge Bibi Tappni Pichhe Dholan Di Gaddgajj
ਅਰਥ: ਜਦੋਂ ਕੋਈ ਬੇਕਾਬੂ ਸੁਭਾਅ ਦਾ ਮਾਲਕ ਹੋਵੇ ਉਪਰੋਂ ਹਾਲਾਤ ਵੀ ਉਹੋ ਜਿਹੇ ਹੀ ਮਿਲ ਜਾਣ।
Literal Translation: The lady claps in front, drums rumble behind
Meaning (English): Something appears calm on the surface but is chaotic behind
English Equivalent: Still waters run deep

Add a Comment