← Back to Akhan Collection
Akhan Detail
ਅਖਾਣ: ਬਹੁਤੀ ਗਈ ਥੋੜ੍ਹੀ ਰਹੀ
Akhan: Bahuti Gayi Thodi Rahi
ਅਰਥ: ਜਦੋਂ ਕੋਈ ਕੰਮ ਸ਼ੁਰੂ ਕੀਤਾ ਹੋਵੇ ਤਾਂ ਉਸ ਕੰਮ ਦੇ ਖ਼ਤਮ ਹੋਣ ਦਾ ਵਕਤ ਨਜ਼ਦੀਕ ਹੋਵੇ ਜਾਂ ਬੁਢਾਪਾ ਨਜ਼ਦੀਕ ਆਉਣ ਸਮੇਂ ਇਹ ਅਖ਼ਾਣ ਵਰਤਿਆ ਜਾਂਦਾ ਹੈ।
Literal Translation: Much has gone, little remains.
Meaning (English): Excessive consumption or usage leaves very little.
English Equivalent: Easy come, easy go.

Add a Comment