← Back to Akhan Collection
Akhan Detail
ਅਖਾਣ: ਫੂਹੀ-ਫੂਹੀ ਤਲਾ ਭਰ ਜਾਂਦਾ ਹੈ
Akhan: Phoohi-Phuhi Tala Bhar Janda Hai
ਅਰਥ: ਜੇ ਥੋੜ੍ਹੀ ਥੋੜ੍ਹੀ ਸ਼ੈ ਲਗਾਤਾਰ ਜੋੜੀ ਜਾਈਏ, ਤਾਂ ਉਹ ਚੋਖੀ ਬਣ ਜਾਂਦੀ ਹੈ।
Literal Translation: Small drops fill the pan.
Meaning (English): Little efforts accumulate into something substantial.
English Equivalent: Many a little makes a mickle.

Add a Comment