Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਪੈਂਚਾਂ ਦਾ ਆਖਿਆ ਸਿਰ ਮੱਥੇ, ਪਰਨਾਲਾ ਓਥੇ ਦਾ ਓਥੇ
Akhan: Penchan Da Akhya Sir Mathe, Parnala Othe Da Othe
ਅਰਥ: ਜਦ ਕੋਈ ਆਦਮੀ ਜਿੱਦ ਨਾ ਛੱਡੇ ਅਤੇ ਹੋਰਨਾਂ ਦੇ ਸਮਝਾਉਣ ਤੇ ਉੱਤੋਂ-ਉੱਤੋਂ ਤਾਂ ਚੰਗਾ ਜੀ ਕਹਿ ਛੱਡੇ, ਪਰ ਰਹੇ ਆਪਣੇ ਹਠ ਉੱਤੇ ਅੜਿਆ, ਤਾਂ ਕਹਿੰਦੇ ਹਨ।
Literal Translation: The dispute ended at the head, the water went where it belongs
Meaning (English): Problems resolve themselves when left in place
English Equivalent: Let nature take its course

Suggest a Correction

Add a Comment