← Back to Akhan Collection
Akhan Detail
ਅਖਾਣ: ਪੇਟ ਨਾ ਪਈਆਂ ਰੋਟੀਆਂ, ਸੱਭੇ ਗੱਲਾਂ ਖੋਟੀਆਂ (ਢਿੱਡੋਂ ਭੁੱਖੀ ਨੂੰ ਮੇਲਾ ਦੱਖ ਨਾ ਦੇਵੇ)
Akhan: Pet Na Paiyan Rotian, Sabhe Gallan Khotian (Dhidon Bhukhi Nu Mela Dakh Na Deve)
ਅਰਥ: ਜਦ ਬੰਦਾ ਭੁੱਖਾ ਹੋਵੇ ਤਾਂ ਉਹਨੂੰ ਕੁਝ ਵੀ ਚੰਗਾ ਨਹੀਂ ਲੱਗਦਾ।
Literal Translation: Without food, all talk is false; hunger cannot be satisfied with a fair
Meaning (English): Basic needs must be met before discussing higher matters
English Equivalent: You can’t think on an empty stomach

Add a Comment