← Back to Akhan Collection
Akhan Detail
ਅਖਾਣ: ਪੁੱਤ ਕਪੁੱਤ ਹੋ ਜਾਂਦੇ ਹਨ, ਮਾਪੇ ਕੁਮਾਪੇ ਨਹੀਂ ਹੁੰਦੇ
Akhan: Putt Kaputt Ho Jande Han, Mape Kumape Nahi Hunde
ਅਰਥ: ਪੁੱਤ ਮਾਪਿਆਂ ਸਬੰਧੀ ਆਪਣੇ ਫਰਜ਼ ਭੁੱਲ ਸਕਦੇ ਹਨ, ਪਰ ਮਾਪੇ ਪੁੱਤਾਂ ਸਬੰਧੀ ਆਪਣੇ ਫਰਜ਼ਾਂ ਤੋਂ ਕਦੇ ਪਿਛਾਂਹ ਨਹੀਂ ਹਟਦੇ।
Literal Translation: Sons may fail, but parents never do
Meaning (English): Parents are always upright or blameless, children may falter
English Equivalent: Children learn by mistakes

Add a Comment