← Back to Akhan Collection
Akhan Detail
ਅਖਾਣ: ਪਿੰਡ ਬੱਝਾ ਨਹੀਂ, ਉੱਚਕੇ ਅੱਗੋਂ ਹੀ ਤਿਆਰ
Akhan: Pind Bajja Nahi, Uchke Aggon Hi Tayar
ਅਰਥ: ਜਦ ਕੋਈ ਚੀਜ਼ ਬਣ ਕੇ ਅਜੇ ਤਿਆਰ ਨਾ ਹੋਈ ਹੋਵੇ, ਪਰ ਉਹਨੂੰ ਆਪਣੇ ਢੰਗ ਨਾਲ ਵਰਤਣ ਵਾਲੇ ਪਹਿਲਾਂ ਹੀ ਕੱਛਾਂ ਮਾਰਨ ਲੱਗ ਪੈਣ ।
Literal Translation: The village is not empty, but ready in front of the fire
Meaning (English): Preparedness even when things seem calm
English Equivalent: Forewarned is forearmed

Add a Comment