← Back to Akhan Collection
Akhan Detail
ਅਖਾਣ: ਅੱਗੇ ਖ਼ੂਹ ਤੇ ਪਿੱਛੇ ਖਾਈ॥
Akhan: Agge Khoo Te Pichhe Khai
ਅਰਥ: ਜਦੋਂ ਕੋਈ ਵਿਅਕਤੀ ਕਿਸੇ ਮੁਸੀਬਤ ਵਿਚ ਹੋਵੇ ਜੇ ਨਿਕਲਣਾ ਵੀ ਚਾਹੇ ਤਾਂ ਫਿਰ ਵੀ ਮੁਸੀਬਤ ਹੀ ਨਜ਼ਰ ਆਵੇ।
Literal Translation: A well in front and a pit behind
Meaning (English): Stuck between two dangers, no safe path
English Equivalent: Between a rock and a hard place

Add a Comment