← Back to Akhan Collection
Akhan Detail
ਅਖਾਣ: ਪਾਪ ਦਾ ਬੇੜਾ ਭਰ ਕੇ ਡੁੱਬਦਾ ਹੈ
Akhan: Paap Da Bera Bhar Ke Dubda Hai
ਅਰਥ: ਬੁਰੇ ਕੰਮ ਕਰਨ ਵਾਲੇ ਦੀ ਅੱਤ ਉਸ ਨੂੰ ਤਬਾਹ ਕਰ ਦਿੰਦੀ ਹੈ।
Literal Translation: A boat full of sin sinks
Meaning (English): Wrongdoing or evil ultimately leads to downfall
English Equivalent: Crime doesn’t pay

Add a Comment