← Back to Akhan Collection
Akhan Detail
ਅਖਾਣ: ਪਾਣੀ ਵਿਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦਾ
Akhan: Pani Vich Sota Marian Pani Do Nahi Ho Janda
ਅਰਥ: ਜਦ ਕਿਸੇ ਟੱਬਰ ਜਾਂ ਕੌਮ ਵਿਚ ਪੂਰਨ ਏਕਤਾ ਹੋਵੇ, ਤਾਂ ਹੋਰਨਾਂ ਦੇ ਜਤਨ ਕਰਨ ਤੇ ਵੀ ਓਥੇ ਫੁੱਟ ਨਹੀਂ ਪੈਂਦੀ ।
Literal Translation: Beating water does not make it double
Meaning (English): Punishing or forcing the impossible doesn’t produce results
English Equivalent: You can’t make water run uphill

Add a Comment