Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਪੜ੍ਹੇ ਨਾ ਲਿਖੇ, ਨਾਂ ਵਿਦਿਆ ਸਾਗਰ
Akhan: Padhe Na Likhe, Na Vidya Sagar
ਅਰਥ: ਜਦ ਕੋਈ ਅਸਲ ਵਿਚ ਮਾੜਾ ਤੇ ਗੁਣਹੀਣ ਹੋਵੇ, ਪਰ ਚੰਗਾ ਤੇ ਗੁਣਵਾਨ ਬਣ-ਬਣ ਬਹੇ ਤੇ ਫੜ੍ਹਾਂ ਮਾਰੇ, ਤਾਂ ਕਹਿੰਦੇ ਹਨ।
Literal Translation: Neither educated nor knowledgeable like an ocean
Meaning (English): Someone completely unlearned and ignorant
English Equivalent: Ignorance is bliss / A fool’s paradise

Suggest a Correction

Add a Comment