← Back to Akhan Collection
Akhan Detail
ਅਖਾਣ: ਪੱਲੇ ਨਹੀਂ ਧੇਲਾ ਕਰਦੀ ਮੇਲਾ ਮੇਲਾ
Akhan: Palle Nahi Dhela Kardi Mela Mela
ਅਰਥ: ਜਦੋ ਕੋਈ ਆਰਥਿਕ ਪੱਖੋਂ ਮਾੜਾ ਬੰਦਾ ਵੱਡੇ-ਵੱਡੇ ਸੁਪਨੇ ਵੇਖਣ ਲਗ ਜਾਵੇ ਤਾਂ ਵਰਤਦੇ ਹਨ।
Literal Translation: The small amount does not affect the big fair
Meaning (English): A minor action or resource does not influence a large outcome
English Equivalent: A drop in the ocean

Add a Comment