← Back to Akhan Collection
Akhan Detail
ਅਖਾਣ: ਪਰਾਈ ਜੰਝ ਤੇ ਅਹਿਮਕ ਨੱਚੇ
Akhan: Parai Janjh Te Ahmak Nache
ਅਰਥ: ਮਾਮੇ ਕੰਨੀ ਬੀਰਬਲੀਆਂ ਤੇ ਭਣੇਵਾਂ ਫਿਰੇ ਆਕੜਿਆ; ਕਿਸੇ ਹੋਰ ਦੀ ਵਡਿਆਈ ਦੇ ਕਾਰਨ ਫੁੱਲੇ ਤੇ ਆਕੜੇ ਫਿਰਨ ਵਾਲੇ ਤੇ ਘਟਾਉਂਦੇ ਹਨ।
Literal Translation: The foolish dances on another’s threshing floor
Meaning (English): Acting boldly or proudly on someone else’s property or under someone else’s power is risky
English Equivalent: Don’t dance on someone else’s ground

Add a Comment