← Back to Akhan Collection
Akhan Detail
ਅਖਾਣ: ਪੱਤਣ ਮਲਾਹ ਨਾ ਛੇੜੀਏ ਹੱਟੀ ਤੇ ਕਰਾੜ (ਬੰਨੇ ਜੱਟ ਨਾ ਛੇੜੀਏ ਭੰਨ ਛੱਡੇ ਬੁਥਾੜ)
Akhan: Pattan Malah Na Cheriye Hatti Te Karad (Banne Jatt Na Cheriye Bhann Chadde Buthar)
ਅਰਥ: ਕਿਸੇ ਨਾਲ ਉਹਦੇ ਆਪਣੇ ਅੱਡੇ, ਟਿਕਾਣੇ ਤੇ ਲੜਨਾ ਨਹੀਂ ਚਾਹੀਦਾ।
Literal Translation: Don’t provoke the ferryman on the riverbank or a Jatt with a plough
Meaning (English): Avoid provoking those stronger or skilled in their domain
English Equivalent: Let sleeping dogs lie

Add a Comment