← Back to Akhan Collection
Akhan Detail
ਅਖਾਣ: ਪੰਜਾਂ ਵਿਚ ਨਾ ਪੰਜਾਹ ਵਿਚ
Akhan: Panjan Vich Na Panjah Vich
ਅਰਥ: ਜਦੋਂ ਕੋਈ ਬੰਦਾ ਕਿਸੇ ਗਿਣਤੀ ਵਿਚ ਨਾ ਗਿਣਿਆ ਜਾਵੇ ਜਾਂ ਉਸ ਦੀ ਕੋਈ ਮਹੱਤਤਾ ਨਾ ਹੋਵੇ।
Literal Translation: Not in five, nor in fifty
Meaning (English): Something is insufficient or never enough
English Equivalent: Neither here nor there

Add a Comment