Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਨੌਕਰਾਂ ਦੇ ਵੀ ਚਾਕਰ॥
Akhan: Naukaran De Vi Chakar
ਅਰਥ: ਜਦੋਂ ਕੋਈ ਬੰਦਾ ਆਪਣੇ ਕਿਸੇ ਬੰਦੇ ਨੂੰ ਕੋਈ ਕੰਮ ਕਰਨ ਲਈ ਆਖੇ ਤੇ ਉਹ ਅੱਗੋਂ ਕਿਸੇ ਹੋਰ ਨੂੰ ਇਹ ਕੰਮ ਕਰਨ ਲਈ ਕਹਿ ਦੇਵੇ ਤਾਂ ਵਰਤਦੇ ਹਨ।
Literal Translation: Servants have their own servants
Meaning (English): Everyone has some support
English Equivalent: It takes a village

Suggest a Correction

Add a Comment