← Back to Akhan Collection
Akhan Detail
ਅਖਾਣ: ਨੌਂ ਨਕਦ ਨਾ ਤੇਰਾਂ ਉਧਾਰ॥
Akhan: Na Nakad Na Teran Udhar
ਅਰਥ: ਉਧਾਰ ਮਹਿੰਗੀ ਚੀਜ਼ ਵੇਚੀ ਨਾਲੋਂ ਨਕਦ ਕੁਝ ਸਸਤੀ ਵੇਚੀ ਚੰਗੀ ਕਿਉਂਕਿ ਉਧਾਰ ਸਾਰਾ ਵੀ ਮਰ ਸਕਦਾ ਹੈ ।
Literal Translation: Neither cash nor credit
Meaning (English): Completely broke
English Equivalent: Flat broke

Add a Comment