← Back to Akhan Collection
Akhan Detail
ਅਖਾਣ: ਨੀਮ ਹਕੀਮ ਖ਼ਤਰਾ-ਏ-ਜਾਨ॥
Akhan: Neem Hakeem Khatra-e-Jaan
ਅਰਥ: ਨਾ ਤਜ਼ਰਬੇਕਾਰ ਜਾਂ ਬੇਇਲਮ ਬੰਦੇ ਪਾਸੋਂ ਕੁਝ ਵੀ ਲੈਣਾ/ ਹਾਸਿਲ ਕਰਨਾ ਖ਼ਤਰਨਾਕ ਹੋ ਸਕਦਾ ਹੈ।
Literal Translation: Half doctor, danger to life
Meaning (English): Someone inexperienced can cause harm
English Equivalent: A little knowledge is a dangerous thing

Add a Comment