← Back to Akhan Collection
Akhan Detail
ਅਖਾਣ: ਨਾਲੇ ਮਾਸੀ ਨਾਲੇ ਚੂੰਢੀਆਂ॥
Akhan: Naale Maasi Naale Chundhiyan
ਅਰਥ: ਜਦ ਕੋਈ ਜਾਣਾ ਉੱਤੋਂ ਉੱਤੋਂ ਤਾਂ ਪਿਆਰ ਕਰੇ ਤੇ ਹੇਤੂ ਬਣ-ਬਣ ਵਿਖਾਵੇ, ਪਰ ਅੰਦਰੋਂ ਨੁਕਸਾਨ ਕਰੇ ਤੇ ਔਖਿਆਈ ਦੇਈ ਜਾਵੇ, ਤਾਂ ਕਹਿੰਦੇ ਹਨ।
Literal Translation: Both aunt and earrings
Meaning (English): Involved in two unrelated things
English Equivalent: Trying to do two incompatible things

Add a Comment