← Back to Akhan Collection
Akhan Detail
ਅਖਾਣ: ਨਾਲੇ ਮੰਗਣਾ, ਨਾਲੇ ਟਿੰਡ ਛਪਾਉਣੀ॥
Akhan: Naale Mangna, Naale Tind Chhapawuni
ਅਰਥ: ਜੇ ਕੋਈ ਕੰਮ ਤਾਂ ਮਾੜਾ ਕਰੇ ਪਰ ਲੋਕਾਂ ਤੋਂ ਛੁਪਉਣਾ ਵੀ ਚਾਹੇ।
Literal Translation: Both begging and planting gourds
Meaning (English): Doing contradictory things
English Equivalent: Can't have your cake and eat it too

Add a Comment