← Back to Akhan Collection
Akhan Detail
ਅਖਾਣ: ਨਾਲੇ ਗੰਗਾ ਦਾ ਇਸ਼ਨਾਨ, ਨਾਲੇ ਵੰਞਾਂ ਦਾ ਵਪਾਰ॥
Akhan: Naale Ganga Da Ishnan, Naale Vanjan Da Vapar
ਅਰਥ: ਨਾਲੇ ਪੁੰਨ ਨਾਲੇ ਫਲੀਆਂ; ਕਿਸੇ ਇਕ ਕੰਮ ਨਾਲ ਦੂਜਾ ਕੋਈ ਹੋਰ ਕੰਮ ਮੁਫ਼ਤੋ-ਮੁਫ਼ਤੀ ਹੋ ਜਾਣਾ।
Literal Translation: Both bathing in Ganga and trading
Meaning (English): Doing two things simultaneously
English Equivalent: Killing two birds with one stone

Add a Comment