Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਨਾਈਆ ਵਾਲ ਕਿੰਨੇ ਨੀ, ਆਪੇ ਸਾਹਮਣੇ ਆ ਜਾਣਗੇ॥
Akhan: Naaiya Vaal Kinney Ni, Aape Saamne Aa Jaange
ਅਰਥ: ਕਿਸੇ ਮਿਹਨਤ ਜਾਂ ਕੰਮ ਦਾ ਪਤਾ ਉਸਦੇ ਨਿਕਲੇ ਨਤੀਜੇ ਤੋਂ ਹੀ ਪਤਾ ਲਗ ਸਕਦਾ ਹੈ।
Literal Translation: Barber’s hair will appear in front anyway
Meaning (English): Truth will eventually be revealed
English Equivalent: You can’t hide the truth

Suggest a Correction

Add a Comment