Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਨਾਈਆਂ ਦੀ ਜੰਞ ਸੱਭੇ ਰਾਜੇ॥
Akhan: Naaiyaan Di Janj Sabhe Raaje
ਅਰਥ: ਜਦੋਂ ਕਿਸੇ ਟੋਲੀ ਵਿਚ ਸਾਰੇ ਬੰਦੇ ਜਿਹੇ ਹੋਣ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ।
Literal Translation: Barber’s work rules over all kings
Meaning (English): Some professions have universal importance
English Equivalent: Every profession is important

Suggest a Correction

Add a Comment