Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਨਾਈ ਆਪਣੇ ਵਾਲ ਆਪ ਨਹੀਂ ਮੁੰਨ ਸਕਦਾ॥
Akhan: Naai Apne Vaal Aap Nahi Munn Sakda
ਅਰਥ: ਕਈ ਵੀ ਆਪਣੇ ਸਾਰੇ ਕੰਮ ਆਪ ਨਹੀਂ ਕਰ ਸਕੀਦ, ਦੂਜਿਆਂ ਦੀ ਲੋੜ ਪੈਂਦੀ ਹੈ।
Literal Translation: Barber can’t cut his own hair
Meaning (English): Some things cannot be done by oneself
English Equivalent: Physician, heal thyself

Suggest a Correction

Add a Comment