Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਨਾ ਜੀਂਦਿਆਂ ਵਿਚ ਨਾ ਮੋਇਆਂ ਵਿਚ॥
Akhan: Na Jeendiyan Vich Na Moeyan Vich
ਅਰਥ: ਜਿਸ ਤੋਂ ਕੋਈ ਸਲਾਹ ਨਾ ਲਈ ਜਾਵੇ, ਜਿਸ ਦੀ ਕੋਈ ਪੁਛ ਪ੍ਰਤੀਤ ਨਾ ਕੀਤੀ ਜਾਵੇ।
Literal Translation: Neither alive nor dead
Meaning (English): Something or someone stuck in between
English Equivalent: Neither fish nor fowl

Suggest a Correction

Add a Comment