← Back to Akhan Collection
Akhan Detail
ਅਖਾਣ: ਨਾ ਘਰ ਦਾ ਨਾ ਬਾਹਰ ਦਾ॥
Akhan: Na Ghar Da Na Bahar Da
ਅਰਥ: ਜਿਹੜਾ ਬੰਦਾ ਬਹੁਤੀਆਂ ਚਲਾਕੀਆਂ ਕਾਰਨ ਕਿਸੇ ਪਾਸੇ ਦਾ ਨਹੀਂ ਰਹਿੰਦਾ ਉਸ ਲਈ ਵਰਤਦੇ ਹਨ।
Literal Translation: Neither of home nor outside
Meaning (English): Belongs nowhere; neither part of one group nor another
English Equivalent: Between the devil and the deep sea

Add a Comment