← Back to Akhan Collection
Akhan Detail
ਅਖਾਣ: ਨਾ ਕੰਮ ਦਾ ਨਾ ਕਾਜ ਦਾ ਦੁਸ਼ਮਨ ਅਨਾਜ ਦਾ॥
Akhan: Na Kaam Da Na Kaaj Da Dushman Anaaj Da
ਅਰਥ: ਵਿਹਲੇ ਮਨੁੱਖ ਲਈ ਵਰਤਿਆ ਜਾਂਦਾ ਹੈ।
Literal Translation: Neither useful nor beneficial, enemy of food
Meaning (English): Useless person
English Equivalent: Good for nothing

Add a Comment