← Back to Akhan Collection
Akhan Detail
ਅਖਾਣ: ਨਾ ਆਏ ਦੀ ਖੁਸ਼ੀ ਨ ਗਏ ਦਾ ਗ਼ਮ॥
Akhan: Na Aaye Di Khushi Na Gaye Da Gham
ਅਰਥ: ਜਿਸ ਨੂੰ ਕਿਸੇ ਦੇ ਆਉਣ ਜਾਂ ਜਾਣ ਨਾਲ ਕੋਈ ਫ਼ਰਕ ਨਾ ਪਵੇ। ਮਸਤੀ ਵਿਚ ਰਹਿਣ ਵਾਲਾ ਮਨੁੱਖ, ਰੁਖਾ ਮਨੁੱਖ।
Literal Translation: Neither joy of coming nor sorrow of going
Meaning (English): Don’t worry about things beyond control
English Equivalent: Neither here nor there

Add a Comment