← Back to Akhan Collection
Akhan Detail
ਅਖਾਣ: ਨਵਾਂ ਨੌ ਦਿਨ ਪੁਰਾਣਾ ਸੌ ਦਿਨ॥
Akhan: Nawa Nau Din Purana Sau Din
ਅਰਥ: ਨਵੀਂ ਚੀਜ਼ ਥੋੜ੍ਹੇ ਦਿਨ ਲਈ ਹੀ ਨਵੀਂ ਰਹਿੰਦੀ ਹੈ ਤੇ ਫਿਰ ਲੰਮਾ ਸਮਾਂ ਪੁਰਾਣੀ।
Literal Translation: New lasts 9 days, old lasts 100 days
Meaning (English): New things or efforts fade quickly; old lasts
English Equivalent: Old is gold

Add a Comment