Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਨਜ਼ਰ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ॥
Akhan: Nazar Pathran Nu Vi Paad Dindi Hai
ਅਰਥ: ਕਿਹਾ ਜਾਂਦਾ ਹੈ ਕਿ ਕਿਸੇ ਦੀ ਬੁਰੀ ਨਜ਼ਰ ਕੁਝ ਵੀ ਅਨਰੱਥ ਕਰ ਸਕਦੀ ਹੈ।
Literal Translation: Eyes can even split stones
Meaning (English): A strong gaze or determination can overcome difficulties
English Equivalent: Where there’s a will, there’s a way

Suggest a Correction

Add a Comment