← Back to Akhan Collection
Akhan Detail
ਅਖਾਣ: ਨਹੁੰਆਂ ਨਾਲੋਂ ਮਾਸ ਵੱਖ ਨਹੀਂ ਹੋ ਸਕਦਾ॥
Akhan: Nahunaan Nalon Maas Vakh Nahi Ho Sakda
ਅਰਥ: ਭਰਾ-ਭਰਾ ਲੜ ਕੇ ਵੀ ਸਦਾ ਲਈ ਇਕ ਦੂਜੇ ਤੋਂ ਦੂਰ ਨਹੀਂ ਹੋ ਸਕਦੇ।
Literal Translation: Flesh cannot be separated from nails
Meaning (English): Some things are inseparable
English Equivalent: Blood is thicker than water

Add a Comment