← Back to Akhan Collection
Akhan Detail
ਅਖਾਣ: ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ॥
Akhan: Dhobi Da Kutta Na Ghar Da Na Ghat Da
ਅਰਥ: ਜਦ ਕੋਈ ਜਣਾ ਕਦੇ ਇਸ ਪਾਸੇ ਹੋਵੇ ਤੇ ਕਦੇ ਉਸ ਪਾਸੇ, ਕਦੇ ਇਕ ਥਾਂ ਜਾਵੇ ਤੇ ਕਦੀ ਦੂਜੇ ਥਾਂ, ਪਰ ਟਿਕੇ ਕਿਤੇ ਵੀ ਨਾ, ਤਾਂ ਉਹ ਦੋਹਾਂ ਪਾਸਿਆਂ ਤੋਂ ਰਹਿ ਜਾਂਦਾ ਹੈ ।
Literal Translation: Washerman’s dog is neither home nor river
Meaning (English): Belongs nowhere; has no loyalty or place
English Equivalent: Jack of all trades, master of none

Add a Comment