Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਧੋਤੇ ਮੂੰਹ ਚਪੇੜ ਪਈ॥
Akhan: Dhote Moonh Chaped Pai
ਅਰਥ: ਜਦ ਕੋਈ ਬੰਦਾ ਕਿਸੇ ਸ਼ੈ ਦੀ ਬਹੁਤ ਆਸ ਲਾ ਬੈਠੇ ਤੇ ਉਹਨੂੰ ਲੈਣ ਵਰਤਣ ਦੀ ਤਿਆਰੀ ਕਰ ਬੈਠੇ, ਪਰ ਐਨ ਵੇਲੇ ਤੇ ਉਹਨੂੰ ਨਿਰਾਸ ਹੋਣਾ ਪਵੇ, ਤਾਂ ਕਹਿੰਦੇ ਹਨ।
Literal Translation: Washerman slapped his own face
Meaning (English): Facing consequences of one’s own actions
English Equivalent: Hoist with one’s own petard

Suggest a Correction

Add a Comment