Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਧੇਲਾ ਨਾ ਦੇਵੇ, ਪੌਲੀ ਦੇਵੇ॥
Akhan: Dhela Na Deve, Pauli Deve
ਅਰਥ: ਜਦ ਕੋਈ ਮੰਗਿਆਂ ਥੋੜ੍ਹੀ ਜਿਹੀ ਵਸਤੂ ਵੀ ਨਾ ਦੇਵੇ, ਪਰ ਮਗਰੋਂ ਅੜਿੱਕੇ ਵਿਚ ਫਸ ਕੇ ਬਹੁਤ ਸਾਰੀ ਦੇਣ ਲਈ ਮਜ਼ਬੂਰ ਹੋ ਜਾਵੇ, ਤਾਂ ਵਰਤਦੇ ਹਨ।
Literal Translation: Won’t give small, gives big
Meaning (English): Sometimes people skip minor help but give big help
English Equivalent: Go big or go home

Suggest a Correction

Add a Comment