Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਧੀਏ ਨੀ ਤੂੰ ਕੰਮ ਕਰ, ਨੂੰਹੇਂ ਨੀ ਤੂੰ ਕੰਨ ਕਰ॥
Akhan: Dhiye Ni Tu Kaam Kar, Noohen Ni Tu Kann Kar
ਅਰਥ: ਜਦ ਕੋਈ ਗੱਲ ਕਿਸੇ ਹੋਰ ਨੂੰ ਕਹੀਏ, ਪਰ ਇਸ ਰਾਹੀਂ ਸਮਝਾਉਣੀ ਕਿਸੇ ਪਾਸ ਬੈਠੇ ਹੋਰ ਨੂੰ ਚਾਹੀਏ, ਤਾਂ ਕਹਿੰਦੇ ਹਨ।
Literal Translation: Daughter, do the work, do not make excuses
Meaning (English): Encouraging girls to be diligent and not lazy
English Equivalent: Actions speak louder than words

Suggest a Correction

Add a Comment