← Back to Akhan Collection
Akhan Detail
ਅਖਾਣ: ਧੀਆਂ ਦੀ ਮਾਂ ਰਾਣੀ ਬੁਢੇਪੇ ਭਰਦੀ ਪਾਣੀ॥
Akhan: Dhiyan Di Maan Rani Budhape Bhardi Paani
ਅਰਥ: ਧੀ ਦੇ ਸਹੁਰੇ ਜਾਣ ਤੋਂ ਬਾਅਦ ਮਾਂ ਉਸ ਦਿੱਤੇ ਸੁੱਖਾਂ ਨੂੰ ਯਾਦ ਕਰਕੇ ਆਉਣ ਵਾਲੀ ਉਮਰ (ਬੁਢੇਪੇ) ਬਾਰੇ ਸੋਚਦੀ ਹੈ ਤਾਂ ਵਰਤਦੇ ਹਨ, ਜਦੋਂ ਧੀ ਦੇ ਸਹੁਰੇ ਜਾਣ ਬਾਅਦ ਮਾਂ ਨੂੰ ਘਰ ਦਾ ਸਾਰਾ ਕੰਮ-ਕਾਜ ਆਪ ਕਰਨਾ ਪੈਂਦਾ ਹੈ ਤਾਂ ਵਰਤਦੇ ਹਨ।
Literal Translation: A mother of daughters is queen, fills old age with water
Meaning (English): Raising daughters brings lifelong respect and fulfillment
English Equivalent: Raising children is a lifelong reward

Add a Comment