← Back to Akhan Collection
Akhan Detail
ਅਖਾਣ: ਦੂਰ ਦੇ ਢੋਲ ਸੁਹਾਵਣੇ
Akhan: Door De Dhol Suhavne
ਅਰਥ: ਜਦ ਕੋਈ ਚੀਜ਼ ਦੂਰੋਂ ਚੰਗੀ ਲੱਗੇ, ਪਰ ਨੇੜੇ ਆਉਣ ਤੇ ਤੰਗ ਕਰੇ ਤੇ ਬੁਰੀ ਲੱਗੇ ਤਾਂ ਕਹਿੰਦੇ ਹਨ।
Literal Translation: Drums from afar sound sweet.
Meaning (English): Things often seem better when viewed from a distance.
English Equivalent: The grass is always greener on the other side.

Add a Comment