← Back to Akhan Collection
Akhan Detail
ਅਖਾਣ: ਦੁੱਧ ਵਾਲੀ ਗਾਂ ਦੀ ਲੱਤ ਵੀ ਸਹਿਣੀ ਪੈਂਦੀ ਹੈ
Akhan: Dudh Wali Gaan Di Latt Vi Sahni Paindi Hai
ਅਰਥ: ਕਮਾਈ ਕਰਨ ਵਾਲੇ ਦੀਆਂ ਚੰਗੀਆਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ।
Literal Translation: Even the leg of a milk cow must be tolerated.
Meaning (English): One must tolerate minor annoyances for valuable things.
English Equivalent: You can’t have your cake and eat it too.

Add a Comment