Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਦੁੱਧ ਦਾ ਸੜਿਆ ਲੱਸੀ ਨੂੰ ਵੀ ਫੂਕ ਫੂਕ ਕੇ ਪੀਂਦਾ ਹੈ
Akhan: Dudh Da Sadiya Lassi Nu Vi Phook Phook Ke Peenda Hai
ਅਰਥ: ਇਕ ਵਾਰੀ ਨੁਕਸਾਨ ਕਰਵਾਉਣ ਪਿੱਛੋ ਬੰਦਾ ਹਰ ਚੀਜ ਅਪਣਾਉਣ ਸਮੇਂ ਝਿਜਕ ਦਿਖਾਉਂਦਾ ਹੈ।
Literal Translation: Spoiled milk is sipped cautiously even in buttermilk.
Meaning (English): One handles suspicious matters very carefully.
English Equivalent: Even a little risk is taken with caution.

Suggest a Correction

Add a Comment