← Back to Akhan Collection
Akhan Detail
ਅਖਾਣ: ਦੀਵੇ ਥੱਲੇ ਹਨੇਰਾ
Akhan: Deve Thalle Hanera
ਅਰਥ: ਜਦ ਕਿਸੇ ਅਫਸਰ ਦੇ ਸਾਹਮਣੇ ਹੀ ਕੋਈ ਬੇ-ਈਮਾਨੀ ਕਰੇ ਤੇ ਅਫਸਰ ਨੂੰ ਪਤਾ ਨਾ ਲੱਗੇ, ਤਾਂ ਕਹਿੰਦੇ ਹਨ।
Literal Translation: Darkness under lamps.
Meaning (English): Problems exist even where there is light.
English Equivalent: Every light casts a shadow.

Add a Comment