← Back to Akhan Collection
Akhan Detail
ਅਖਾਣ: ਦਿਲ ਹਰਾਮੀ ਹੁੱਜਤਾਂ ਢੇਰ
Akhan: Dil Harami Hujatan Dher
ਅਰਥ: ਕੰਮ ਤੋਂ ਜੀ ਚੁਰਾਨ ਵਾਲੇ ਬੰਦੇ, ਬਹਾਨੇ ਬਣਾਨ ਵਾਲੇ ਬੰਦੇ ਲਈ ਵਰਤਿਆ ਜਾਂਦਾ ਹੈ।
Literal Translation: Heart is wicked, full of arguments.
Meaning (English): A bad heart often breeds endless conflicts.
English Equivalent: Evil minds breed trouble.

Add a Comment