← Back to Akhan Collection
Akhan Detail
ਅਖਾਣ: ਦਾਤਾ ਦਾਨ ਕਰੇ, ਭੰਡਾਰੀ ਦਾ ਪੇਟ ਫਟੇ
Akhan: Data Daan Kare, Bhandari Da Pet Phatte
ਅਰਥ: ਜਦੋਂ ਕੋਈ ਲੋੜਵੰਦਾਂ ਦੀ ਮੱਦਦ ਕਰੇ, ਪਰ ਜਿਸਨੂੰ ਉਹਨੇ ਮੱਦਦ ਕਰਨ ਤੇ ਲਾਇਆ ਹੋਵੇ ਅੰਦਰੋਂ ਸੜੇ।
Literal Translation: Donor gives, steward’s belly bursts.
Meaning (English): Sometimes, generosity benefits others more than the giver.
English Equivalent: Charity begins at home, but may benefit others.

Add a Comment