← Back to Akhan Collection
Akhan Detail
ਅਖਾਣ: ਦਰਜ਼ੀਆਂ ਦੇ ਕਪੜੇ ਉਧੜੇ ਰਹਿੰਦੇ
Akhan: Darziyan De Kapde Udhray Rehnde
ਅਰਥ: ਕਾਰੀਗਰ ਆਪਣੇ ਘਰ ਦੇ ਕੰਮਾਂ ਲਈ ਹਮੇਸ਼ਾਂ ਆਲਸ ਵਰਤਦੇ ਹਨ।
Literal Translation: Tailor’s clothes remain torn.
Meaning (English): Experts often neglect their own needs.
English Equivalent: The cobbler’s children have no shoes.

Add a Comment