Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਤੇਰੇ ਪੀਠੇ ਦਾ ਕੀ ਛਾਣਨਾ ਹੈ॥
Akhan: Tere Peethe Da Ki Chhanna Hai
ਅਰਥ: ਜਦ ਕਿਸੇ ਦੇ ਕੰਮ ਵਿਚ ਨੁਕਸ ਨਾ ਜਾਪੇ ਤੇ ਹੋਰ ਯਤਨ ਉਸ ਲਈ ਕਰਨ ਦੀ ਲੋੜ ਨਾ ਹੋਵੇ ।
Literal Translation: What to sieve from your back?
Meaning (English): Don’t meddle with someone else’s affairs.
English Equivalent: Mind your own business.

Suggest a Correction

Add a Comment